Home
Single Songs
Baba Nanka Aadil Khan New Punjabi Lyrics
Baba Nanka Lyrics – Aadil Khan
Name : Baba Nanka
Album : Baba Nanka
Singer : Aadil Khan
Music : Sunny Seven
Lyrics : Harry Bholu Wala
Label : Music Limitless
Category : Single Songs
Released On : 03 Feb 2025
Baba Nanka Lyrics by Aadil Khan, from the album Baba Nanka. Composed by Sunny Seven Lyrics are written by Harry Bholu Wala label: Music Limitless Released on 03 Feb 2025 in latest Punjabi Single Songs category.
Baba Nanka Lyrics ਕਲਾ ਵਰਤਾ ਕੋਈ ਬਾਬਾ ਨਾਨਕਾ
ਸੋਚ ਪੱਖੋਂ ਦà©à¨¨à©€à¨†à¨‚ ਬਿਮਾਰ ਹੋ ਗਈ
ਤੈਨੂੰ ਜੋ ਪਿਆਰੇ ਲਾਲੋ ਵੇਖ ਰà©à¨²à¨¦à©‡
ਬਾਬਰਾਂ ਦੀ à¨à¨¥à©‡ à¨à¨°à¨®à¨¾à¨° ਹੋ ਗਈ....×2
1.ਖੰਡੇ ਦੀਆਂ ਧਾਰਾਂ ਉਤੇ ਨੱਚਦੇ ਜੋ ਆਠਨੇ
ਖ਼ੈਬਰ ਦੇ ਦੱਰੇ ਤੀਕ à¨à©°à¨¡à©‡ ਵੀ ਚੜà©à¨¹à¨¾à¨ ਨੇ
à¨à©à©±à¨² ਕੇ ਇਹ ਸà©à¨²à¨¤à¨¾à¨¨ ਉਲ ਕੌਮ ਨੂੰ
ਰੀਲਾਂ ਉਤੇ ਵੇਖ ਲੈ ਨਚਾਰ ਹੋ ਗਈ
ਕਲਾ ਵਰਤਾ ਕੋਈ ਬਾਬਾ ਨਾਨਕਾ
ਸੋਚ ਪੱਖੋਂ ਦà©à¨¨à©€à¨†à¨‚ ਬਿਮਾਰ ਹੋ ਗਈ
ਤੈਨੂੰ ਜੋ ਪਿਆਰੇ ਲਾਲੋ ਵੇਖ ਰà©à¨²à¨¦à©‡
ਬਾਬਰਾਂ ਦੀ à¨à¨¥à©‡ à¨à¨°à¨®à¨¾à¨° ਹੋ ਗਈ....× 2
2.ਆਖ ਮਰਦਾਨੇ ਤਾਈਂ ਛੇੜ ਫੇਰ ਤਾਰ ਵੇ
ਤੇਰੇ ਬਾà¨à©‹à¨‚ ਬਾਲੇ ਦੀ ਨਾ ਲੈਂਦਾ ਕੋਈ ਸਾਰ ਵੇ
ਆਪ ਮà©à¨¹à¨¾à¨°à©€ ਹੋਈ ਫਿਰੇ ਦà©à¨¨à©€à¨†à¨‚
ਗੱਲ ਸਾਰੀ ਸਮà¨à©‹à¨‚ ਹੀ ਬਾਹਰ ਹੋ ਗਈ
ਕਲਾ ਵਰਤਾ ਕੋਈ ਬਾਬਾ ਨਾਨਕਾ
ਸੋਚ ਪੱਖੋਂ ਦà©à¨¨à©€à¨†à¨‚ ਬਿਮਾਰ ਹੋ ਗਈ....
ਤੈਨੂੰ ਜੋ ਪਿਆਰੇ ਲਾਲੋ ਵੇਖ ਰà©à¨²à¨¦à©‡
ਬਾਬਰਾਂ ਦੀ à¨à¨¥à©‡ à¨à¨°à¨®à¨¾à¨° ਹੋ ਗਈ....×2
3. ਤੇਰੇ ਦਰ ਆਠਬਾਬਾ ਖ਼ੈਰ à¨à©‹à¨²à©€ ਪਾ ਦਿਓ
ਆਖਦਾ ਸ਼ਿਰਾਜੀ ਮੇਰਾ ਬੇੜਾ ਬੰਨੇ ਲਾ ਦਿਓ
ਬਖ਼ਸ਼ੋ ਸਮੱਤ ਕਰੋ à¨à¨²à¨¾ ਸਠਦਾ
ਸੱਜਣ ਠੱਗਾਂ ਦੀ ਕੱਠੀ ਡਾਰ ਹੋ ਗਈ
ਕਲਾ ਵਰਤਾ ਕੋਈ ਬਾਬਾ ਨਾਨਕਾ
ਸੋਚ ਪੱਖੋਂ ਦà©à¨¨à©€à¨†à¨‚ ਬਿਮਾਰ ਹੋ ਗਈ
ਤੈਨੂੰ ਜੋ ਪਿਆਰੇ ਲਾਲੋ ਵੇਖ ਰà©à¨²à¨¦à©‡
ਬਾਬਰਾਂ ਦੀ à¨à¨¥à©‡ à¨à¨°à¨®à¨¾à¨° ਹੋ ਗਈ....×
Back to mp3 song: Baba Nanka
« Back To Home