ਮਾਂਵਾਂ ਬਿਨ ਨਈ ਬੱਚਿਆਂ ਦਾ ਕਦੇ ਸਰ ਸਕਦਾ
ਮਾਂਵਾਂ ਜਿੰਨਾ ਫ਼ਿਕਰ ਕੋਈ ਨਈ ਕਰ ਸਕਦਾ
ਬੱਚਿਆਂ ਨੂੰ ਰੋਂਦੇ ਵੇਖ ਕੇ ਸੋਚ ਵਿਚਾਰਦੀਆਂ
ਬੱਚਿਆਂ ਦੇ ਸਿਰ ਤੋਂ ਰਹਿੰਦੀਆਂ ਮਿਰਚਾਂ ਵਾਰਦੀਆਂ
ਮਾਂ ਜਿਹਦੇ ਨਾਲ ਉਹ ਕਦੇ ਨਈ ਹਰ ਸਕਦਾ
ਮਾਂਵਾਂ ਜਿੰਨਾ ਫ਼ਿਕਰ ਕੋਈ ਨਈ ਕਰ ਸਕਦਾ
ਬਿਨ ਮਾਂਵਾਂ ਦੇ ਕਿਸੇ ਨਾ ਕੀਤੀਆਂ ਛਾਂਵਾਂ ਨੇ
ਉਹ ਭਾਗਾਂ ਵਾਲੇ ਕੋਲ ਜਿਹਨਾਂ ਦੇ ਮਾਂਵਾਂ ਨੇ
Show Lyrics Of Maawan Song